Pages

ਬੀਮਾਰੀ ਦੀ ਛੁੱਟੀ ਲਈ ਬੇਨਤੀ ਪੱਤਰ

ਬੀਮਾਰੀ ਦੀ ਛੁੱਟੀ ਲਈ ਬੇਨਤੀ ਪੱਤਰ

प्रार्थना पत्र लिखने का तरीका 

प्रार्थना पत्र लिखने का तरीका बिलकुल ही आसान होता है। प्रार्थना पत्र लिखने के लिए हमें सबसे पहले पत्र का विषय पता होना चाहिए।  इसके बाद हम सहज रूप से प्राथना पत्र लिख सकते हैं। पंजाबी हिंदी या अंग्रेजी लगभग सभी में प्राथना पत्र लिखने का तरीका समान होता है। पंजाबी भाषा में पत्र लिखने का नमूना नीचे दिया गया है। 


ਸੇਵਾ  ਵਿਖੇ
ਮੁੱਖ ਅਧਿਆਪਿਕਾ ਜੀ
ਸਰਕਾਰੀ ਆਦਰਸ਼ ਉੱਚ ਵਿਦਿਆਲ੍ਯ
-----------
ਸ਼੍ਰੀ ਮਤੀ ਜੀ
ਬੇਨਤੀ ਹੈ ਕਿ ਮੈਂ ਆਪਦੇ ਸਕੂਲ ਵਿੱਚ ਪੰਜਵੀਂ ਜਮਾਤ ਦਾ ਵਿਦਿਆਰਥੀ ਹਾਂ।  ਮੈਂ ਕਲ ਰਾਤ ਤੋਂ ਬੀਮਾਰ ਹਾਂ । ਇਸ ਕਰਕੇ ਮੈਂ ਅੱਜ ਸਕੂਲ ਨਹੀਂ ਆ ਸਕਦਾ । ਕਿਰਪਾ ਕਰਕੇ ਮੈਨੂੰ ਇੱਕ ਦਿਨ ਦੀ ਛੁੱਟੀ ਦੇ ਦਿੱਤੀ ਜਾਵੇ । ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ ।


ਧੰਨਵਾਦ ।

ਆਪਦਾ ਆਗਿਆਕਾਰੀ ਵਿਦਿਆਰਥੀ
ਨਾਮ............
ਜਮਾਤ............
ਮਿਤੀ ............

Popular Posts